2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਹੈ ?
  • 135 ਕਰੋੜ
  • 121 ਕਰੋੜ
  • 125 ਕਰੋੜ
  • 132 ਕਰੋੜ
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿਨੀ ਹੈ ?
  • 271 ਪ੍ਰਤੀ ਵਰਗ ਕਿਲੋਮੀਟਰ
  • 325 ਪ੍ਰਤੀ ਵਰਗ ਕਿਲੋਮੀਟਰ
  • 382 ਪ੍ਰਤੀ ਵਰਗ ਕਿਲੋਮੀਟਰ
  • 340 ਪ੍ਰਤੀ ਵਰਗ ਕਿਲੋਮੀਟਰ
2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸੰਸਾਰ ਦੀ ਕਿਨੀ ਪ੍ਰਤੀਸਤ ਵਸੋਂ ਵਸਦੀ ਹੈ?
  • 17.6
  • 16.5
  • 19.5
  • 21.5
ਆਕਾਰ ਪਖੋਂ ਭਾਰਤ ਦਾ ਸਥਾਨ ਸੰਸਾਰ ਵਿੱਚ ਕਿਨਵਾਂ ਹੈ ?
  • ਦੂਜਾ
  • ਪੰਜਵਾਂ
  • ਛੇਵਾਂ
  • ਸੱਤਵਾਂ
ਸੰਸਾਰ ਦੇ ਕੁੱਲ ਖੇਤਰਫਲ ਦਾ ਕਿਨਾਂ ਪ੍ਰਤੀਸਤ ਭਾਰਤ ਵਿੱਚ ਹੈ?
  • 5.5 %
  • 2.8%
  • 2.4%
  • 2.6%
ਵਸੋਂ ਘਣਤਾ ਦਾ ਫਾਰਮੁਲਾ ਕੀ ਹੈ?
  • ਵਸੋਂ ਘਣਤਾ=ਇਲਾਕੇ ਦੀ ਵਸੋਂ/ ਇਲਾਕੇ ਦਾ ਖੇਤਰਫਲ
  • ਇਲਾਕੇ ਦੀ ਵਸੋਂ = ਵਸੋਂ ਘਣਤਾ/ ਇਲਾਕੇ ਦਾ ਖੇਤਰਫਲ
  • ਵਸੋਂ ਘਣਤਾ= ਇਲਾਕੇ ਦਾ ਖੇਤਰਫਲ/ ਇਲਾਕੇ ਦੀ ਵਸੋਂ
  • ਇਹਨਾਂ ਵਿੱਚੋ ਕੋਈ ਨਹੀਂ
2011 ਦੀ ਜਨਗਣਨਾ ਅਨੁਸਾਰ ਆਬਾਦੀ ਪਖੋਂ ਭਾਰਤ ਦਾ ਸਥਾਨ ਹੈ ?
  • 1
  • 2
  • 3
  • 4
2011 ਦੀ ਜਨਗਣਨਾ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਭਾਰਤ ਦੀ ਕਿਤਨੀ ਪ੍ਰਤੀਸ਼ਤ ਆਬਾਦੀ ਵਸਦੀ ਹੈ?
  • 17.51
  • (ਅ) 19.46
  • 16.49
  • 15.54
2011 ਦੀ ਜਨਗਣਨਾ ਅਨੁਸਾਰ ਸਭ ਤੋ ਵੱਧ ਵਸੋਂ ਘਣਤਾ ਵਾਲਾ ਰਾਜ ਹੈ ?
  • ਰਾਜਸਥਾਨ
  • ਬਿਹਾਰ
  • ਉੱਤਰ ਪ੍ਰਦੇਸ਼
  • ਅਰੂਣਾਚਲ ਪ੍ਰਦੇਸ਼
2011 ਦੀ ਜਨਗਣਨਾ ਅਨੁਸਾਰ ਸਭ ਤੋ ਘੱਟ ਵਸੋਂ ਘਣਤਾ ਵਾਲਾ ਰਾਜ ਹੈ ?
  • ਅਰੂਣਾਚਲ ਪ੍ਰਦੇਸ਼
  • ਬਿਹਾਰ
  • ਉੱਤਰ ਪ੍ਰਦੇਸ਼
  • ਰਾਜਸਥਾਨ
-2011 ਦੀ ਜਨਗਣਨਾ ਅਨੁਸਾਰ ਵਸੋਂ ਘਣਤਾ ਪਖੋਂ ਪੰਜਾਬ ਦਾ ਭਾਰਤ ਵਿੱਚ ਸਥਾਨ ਹੈ ?
  • ਤੀਸਰਾ
  • ਚੋਥਾ
  • ਛੇਵਾਂ
  • ਸ਼ੱਤਵਾਂ
2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਵਸੋਂ ਘਣਤਾ ਹੈ ?
  • 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 560 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 325 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
2011 ਦੀ ਜਨਗਣਨਾ ਅਨੁਸਾਰ ਬਿਹਾਰ ਦੀ ਵਸੋਂ ਘਣਤਾ ਹੈ ?
  • 1182 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 1106 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 1083 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 789 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
2011 ਦੀ ਜਨਗਣਨਾ ਅਨੁਸਾਰ ਅਰੂਣਾਚਲ ਪ੍ਰਦੇਸ਼ ਦੀ ਵਸੋਂ ਘਣਤਾ ਹੈ ?
  • 17 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 18 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 19 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 16 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
2001 ਅਤੇ 2011 ਦੇ ਦਹਾਕੇ ਵਿੱਚਕਾਰ ਭਾਰਤ ਦੀ ਵਸੋਂ ਘਣਤਾ ਕਿਤਨੀ ਵੱਧੀ ਸੀ ?
  • 55 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 56 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 57 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
  • 58 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
ਜਨਸੰਖਿਆ ਤਬਦੀਲੀ ਤੋਂ ਕੀ ਭਾਵ ਹੈ?
  • ਕਿਸੇ ਸਮੇਂ ਦੋਰਾਨ ਕਿਸੇ ਇਲਾਕੇ ਦੀ ਵਸੋਂ ਵਿੱਚ ਵਾਧਾ ਜਾਂ ਘਾਟਾ।
  • ਕਿਸੇ ਸਮੇਂ ਦੋਰਾਨ ਕਿਸੇ ਇਲਾਕੇ ਦੀ ਵਸੋਂ ਵਿੱਚ ਸਿਰਫ਼ ਵਾਧਾ ਹੋਣਾਂ। )
  • ਕਿਸੇ ਸਮੇਂ ਦੋਰਾਨ ਕਿਸੇ ਇਲਾਕੇ ਦੀ ਵਸੋਂ ਵਿੱਚ ਸਿਰਫ਼ ਘਾਟਾ ਹੋਣਾਂ ।
  • ਉਪਰੋਕਤ ਵਿੱਚੋਂ ਕੋਈ ਨਹੀਂ।
2001 ਅਤੇ 2011 ਦੇ ਦਹਾਕੇ ਵਿੱਚਕਾਰ ਭਾਰਤ ਦੀ ਵਸੋਂ ਕਿਤਨੀ ਵੱਧੀ (ਵਾਧੇ ਦੀ ਦਰ) ਸੀ ?
  • ਲਗਭਗ 17 ਕਰੋੜ
  • ਲਗਭਗ 18 ਕਰੋੜ
  • ਲਗਭਗ 19 ਕਰੋੜ
  • ਲਗਭਗ 20 ਕਰੋੜ
ਵਿਸ਼ਵ ਵਸੋਂ ਦਿਵਸ ਕਦੋਂ ਮਨਾਇਆ ਜਾਦਾਂ ਹੈ?
  • 11 ਜੁਲਾਈ
  • 3 ਮਾਰਚ
  • 3 ਜਨਵਰੀ
  • 5 ਜੂਨ
ਵਿਸ਼ਵ ਵਸੋਂ ਦਿਵਸ ਸਭ ਤੋਂ ਪਹਿਲਾਂ ਕਦੋਂ ਮਨਾਇਆ ਗਿਆ ਸੀ?
  • 10 ਜੁਲਾਈ 1985
  • 11 ਜੁਲਾਈ 1987
  • 5 ਜੁਨ 1991
  • 23 ਸੰਤਬਰ 1984
ਦਸ ਸਾਲ (ਦਹਾਕਾ) ਵਿੱਚ ਵਸੋਂ ਦੇ ਵਾਧੇ ਦਾ ਸਹੀ ਫਾਰਮੁਲਾ ਕੀ ਹੈ?
  • ਮੌਜੂਦਾ ਸਾਲ ਦੀ ਵਸੋਂ-ਅਧਾਰ ਸਾਲ ਦੀ ਵਸੋਂ/ ਮੌਜੂਦਾ ਸਾਲ ਦੀ ਵਸੋਂ *100
  • ਮੌਜੂਦਾ ਸਾਲ ਦੀ ਵਸੋਂ- ਅਧਾਰ ਸਾਲ ਦੀ ਵਸੋਂ / ਅਧਾਰ ਸਾਲ ਦੀ ਵਸੋਂ*100
  • ਅਧਾਰ ਸਾਲ ਦੀ ਵਸੋਂ - ਮੌਜੂਦਾ ਸਾਲ ਦੀ ਵਸੋਂ / ਮੌਜੂਦਾ ਸਾਲ ਦੀ ਵਸੋਂ *100
  • ਉਪਰੋਕਤ ਵਿੱਚੋਂ ਕੋਈ ਨਹੀਂ।
0:0:1



Answered

Not Answered

Not Visited
Correct : 0
Incorrect : 0